ਦੋਸਤ

*Sippu*

*FrOzEn TeARs*
ਜਿੰਦਗੀ ਦੇ ਸਫਰ ਵਿੱਚ ਦੋਸਤ ਤਾਂ ਬਹੁਤ ਮਿਲਦੇ,
ਪਰ ਦਿਲੋਂ ਬਣਦਾ ਕੋਈ ਕੋਈ।
ਚਿਰਾਗ ਤਾਂ ਸਾਰੇ ਰੌਸ਼ਨੀ ਕਰਦੇ ਨੇ,
ਪਰ ਦਿਲ ਦੇ ਹਨੇਰੇ ਦੂਰ ਕਰਦਾ ਕੋਈ ਕੋਈ।
ਕੋਈ ਨਾ ਕੋਈ ਗਲਤੀ ਤਾਂ ਹਰ ਕੋਈ ਇਨਸਾਨ ਕਰਦਾ,
ਪਰ ਗਲਤੀ ਕਰਕੇ ਮਂਨਣ ਦੀ ਹਿੰਮਤ ਕਰਦਾ ਕੋਈ ਕੋਈ।
ਸੁੱਖ ਵੇਲੇ ਤਾਂ ਬਹੁਤ ਦੋਸਤ ਬਣਦੇ ,
ਪਰ ਦੁੱਖ ਵੇਲੇ ਨਾਲ ਖਡ਼ਦਾ ਕੋਈ ਕੋਈ।
ਵਾਇਦੇ ਤਾਂ ਦੂਜੇ ਨੂੰ ਜਾਨ ਦੇਣ ਦੇ ਹਰ ਕੋਈ ਕਰ ਦਿਂਦਾ,
ਪਰ ਲੋਡ਼ ਪੈਣ ਤੇ ਜਾਨ ਦਿਂਦਾ ਕੋਈ ਕੋਈ ।​
 
ਕਦੇ ਕਦੇ ਕੁਝ ਯਾਰ ਪੁਰਾਣੇ ਚੇਤੇ ਆ ਜਾਂਦੇ
ਮਿੱਟੀ ਦੇ ਓ ਚਾਰ ਖਿਡੋਣੇ ਚੇਤੇ ਆ ਜਾਂਦੇ
ਜਦ ਕਦੇ ਦਿਲ ਉੱਕ ਜਾਵੇ ਇਸ ਰੰਗਲੀ ਦੁਨੀਆ ਤੋਂ
ਖੁਸ਼ੀ ਦੇਣ ਵਾਲੇ ਟਿਕਾਣੇ ਚੇਤੇ ਆ ਜਾਂਦੇ.......
 
Top