ਦੋਸ਼

rkorpal

Elite
ਮੈਂ ਧੋਖਾ ਖਾਦਾ ਓਹਨਾਂ ਤੋਂ, ਜਿੰਨਾ ਨੂੰ ਆਪਣੇ ਸਭ ਤੋਂ ਕਰੀਬ ਪਾਇਆ ਹੈ,,
ਕਿਉਂ ਦੋਸ਼ ਦੇਵਾਂ ਮੈਂ ਕੰਡਿਆ ਨੂੰ, ਜਖਮ ਤਾਂ ਮੈਂ ਫੁੱਲਾਂ ਤੋਂ ਪਾਇਆ ਹੈ !
 
Top