ਦੇਬੀ

ਪਾ ਨੀਵੀ ਕੋਲੋ ਲੰਘ ਜਾਣਾ ਮੈ ਅੱਖ ਤੇਰੇ ਵੱਲ ਨਹੀ ਚੁੱਕਣੀ,
ਜੋ ਵਿੱਚਾਲੇ ਆਪਣੀ ਵਾਹੀ ਤੂੰ ਮੈ ਭੁਲ ਕੇ ਲੀਕ ਵੀ ਨਹੀ ਟੱਪਣੀ,
ਯਾਰੀ ਦਾ ਲੇਖਾ ਜਦ ਮਰਜ਼ੀ ਕਰ ਲਈ ਤੂੰ ਬੱਲੀਏ,
ਗਮ ਰੱਖ ਲਏ ਤੇਰੇ "ਦੇਬੀ" ਨੇ ਤੇਰੀ ਹੋਰ ਚੀਜ਼ ਕੋਈ ਨਹੀ ਰੱਖਣੀ...
 
Top