UNP

ਦੇ ਜਿੱਤ ਕੇ ਅੱਤ ਮਚਾਈਏ ਨਾ

Go Back   UNP > Poetry > Punjabi Poetry

UNP Register

 

 
Old 03-Dec-2013
[Preet]
 
ਦੇ ਜਿੱਤ ਕੇ ਅੱਤ ਮਚਾਈਏ ਨਾ

ਦੇ ਜਿੱਤ ਕੇ ਅੱਤ ਮਚਾਈਏ ਨਾ
ਕਦੇ ਹਰ ਕੇ ਢੇਰੀ ਢਾਈਏ ਨਾ ...

ਪੱਕਿਆ ਵੀ ਆਖਰ ਟੁੱਟਣਾ ਏ
ਤੇ ਕੱਚਿਆ ਨੇ ਵੀ ਖਰਨਾ ਏ ...

ਦੁਸ਼ਮਣ ਦੇ ਮਰਿਆ ਨੱਚੀਏ ਨਾ
ਕਦੇ apniea ਨੇ ਵੀ ਮਰਨਾ ਏ...

ਗੁੱਸਾ ਤੇਰਾ ਵੀ ਜ਼ਾਇਜ਼ ਏ
ਗ਼ਲ ਤੇਰੀ ਵੀ ਸਹੀ ਏ,
ਪਰ ਤੂੰ ਉਹ ਨਾ ਸੁਣੀ ਜੋ ਮੇਰੇ ਦਿਲ ਨੇ ਕਹੀ ਏ...

Post New Thread  Reply

« ਥਾਂ ਥਾਂ ਹੋਏ ਬਦਨਾਮ ਤੈਨੂੰ ਪਿਆਰ ਕਰਕੇ, | ਸੋਖੇ ਨਹੀ ਰਾਹ ਅੱਜ ਕੱਲ ਦੁਨੀਆ ਚ ਸਿੰਘ ਸਰਦਾਰਾ ਦੇ »
X
Quick Register
User Name:
Email:
Human Verification


UNP