ਦੇਖ ਹੁਣ ਕਿਵੇ ਠੋਕਦਾ ਤੇਰਾ ਕੱਲਾ ਕੱਲਾ ਭਾਈ

Singh-a-lion

Prime VIP
ਕੇਹਂਦੀ ਮੈ ਤੇਰੀ, ਬਸ ਤੂੰ 2 ਮਿੰਟ ਰੁੱਕ ਮੈ ਹੁਣੇ ਆਈ __!!
2 ਮਿੰਟ ਬਾਅਦ ਆਪਣੇ ਚਾਰ -ਪੰਜ ਭਰਾ ਸੱਦ ਲਿਆਈ __!!
ਕੇਹਂਦੀ ਪਹਲਾ ਵੀ ਮੈ ਕਈ ਮੁੰਡੇ ਏਧਾ ਹੀ ਕਰਵਾਏ ਚੜਾਈ__!!
ਹੁਣ ਸੋਹਣਇਆ ਵਾਰੀ ਤੇਰੀ ਆਈ __!!

ਮੈ ਕਿਹਾ ਗੱਲ ਸੁਣ ਨੀ ਕੁੜੀਏ ਓਹ ਮਿਰਜ਼ਾ ਹੀ ਸੀ__!!
ਜਿਨ੍ਹਾ ਕਰ ਸਾਹਿਬਾ ਤੈ ਵਿਸ਼ਾਵਾਸ ਆਪਣੀ ਜਾਨ ਗਵਾਈ __!!
ਅੱਜ ਕੱਲ ਦੇ ਆਸ਼ਿਕ਼ ਘੁਮਂਦੇ ਨੇ ਰਵਾਲਰ ਪਾਈ__!!
ਦੇਖ ਹੁਣ ਕਿਵੇ ਠੋਕਦਾ ਤੇਰਾ ਕੱਲਾ ਕੱਲਾ ਭਾਈ

unknown ji
 
Top