ਦੇਖ ਲਵੀਂ

Lally Apra

_love_punjab_love_me_
ਬਥੇਰੇ.. ਲੋਕ.. ਹੋਣਗੇ.. ਤੈਨੂੰ.. ਮੇਰੇ.. ਨਾਲੋ ਤੋੜਨ ਵਾਲੇ
ਬਹੁਤ ਘੱਟ ਲੋਕ ਹੋਣਗੇ ਜਜਬਾਤਾਂ ਦੇ ਸ਼ੀਸ਼ੇ ਜੋੜਨ ਵਾਲੇ
ਤੈਨੂੰ ਅੱਖੀਆਂ ਦੇ ਹੰਝੂ ਪੂੰਝਣ ਵਾਲੇ ਮਿਲਣੇ ਨਹੀ ਦੇਖ ਲਵੀਂ
ਲਾਲੀ ਥਾਂ ਥਾਂ ਮਿਲਣਗੇ ਤੈਨੂੰ ਹੰਝੂਆਂ ਵਿੱਚ ਰੋੜਨ ਵਾਲੇ

by ..........Lally Apra.....
 
Top