ਦੂਰੀ

Tejjot

Elite
ਇਕ ਵਾਰੀ ਮਨੋ ਕੋਈ ਲਹਿ ਜਾਵੇ
ਆਪਣਾ ਕੋਈ ਜਖਮ ਦੇ ਜਾਵੇ
ਮੁੜ ਕਰੇ ਕੋਸ਼ਸ਼ ਤੇਜੀ ਵਸਣੇ ਦੀ
ਪਰ ਦਿਲਾਂ ਚ ਦੂਰੀ ਹੋਰ ਪੈ ਜਾਵੇ @ਤੇਜੀ
 
Top