~Guri_Gholia~
VIP
ਅਸੀਂ ਤੇਰੀ ਯਾਦ ਵਿੱਚ ਜਾਗਕੇ ਗੁਜਾਰ ਦਿੱਤੀ ਪੂਰੀ ਰਾਤ
ਤੇਰੀ ਚਿੱਠੀ ਦੀ ਇੰਤਜਾਰ ਕਰਕੇ ਥੱਕ ਗਏ।
ਨਾ ਦੇਖੀ ਕਦੇ ਸੂਰਤ ਤੇਰੀ ਨਾ ਦੇਖੀ ਕਦੇ ਮੂਰਤ ਤੇਰੀ
ਦਿਲ ਵਿੱਚ ਗੁਜਰੇ ਖਿਆਲ ਲੱਖ ਪਏ।
ਤੇਰੇ ਸ਼ਬਦਾਂ ਤੋਂ ਐਸਾ ਲਗਦਾ ਹੈ ਕਿ ਤੇਰੇ ਕੋਲ ਹੈ ਦਿਲ ਬੇਮਿਸਾਲ
ਤਾਹੀਓਂ ਅਸੀਂ ਬਿਨਾਂ ਸੋਚਿਆਂ ਆਪਣਾ ਦਿਲ ਤੇਰੇ ਕੋਲ ਰੱਖ ਗਏ।
ਏਹ ਹੈ ਸ਼ਰਾਬੀ ਦੀ ਇੱਕ ਦਾਸਤਾਂ, ਮੁੱਕਰ ਜਾਵਾਂਗੇ ਜਦ ਨਸ਼ਾ ਉੱਤਰਿਆ
ਪਤਾ ਨਹੀਂ ਅਸੀਂ ਦਿਲ ਖੋਲ੍ਹਿਆ ਕਿ ਨਸ਼ੇ ਵਿੱਚ ਕੁਝ ਬਕ ਗਏ।
ਸ਼ਾਇਦ ਤੁਸੀਂ ਥੋੜੇ ਸਮਝਦਾਰ ਹੋਵੋਂਗੇ ਕਿ ਸਾਨੂੰ ਮਾਫ ਕਰ ਦੇਵੋਂਗੇ
ਅਸੀਂ ਸ਼ਰਾਬੀ ਅੱਖਾਂ ਦੇ ਨਾਲ ਵੀ ਤੁਹਾਡੀ ਖੁਬਸੁਰਤੀ ਤੱਕ ਗਏ।
ਇਹ ਮਨ ਦੀਆਂ ਅੱਖਾਂ ਨੇ ਜੋ ਦੂਰ ਤੱਕ ਦੇਖ ਲੈਂਦੀਆਂ
ਭਾਵੇਂ ਅਸੀਂ ਤੁਹਾਨੂੰ ਦੇਖਿਆ ਨਹੀਂ, ਪਰ ਇਹ ਨੈਣ ਤੁਹਾਨੂੰ ਅੱਖ ਗਏ