ਇੱਕ ਨਜ਼ਰ ਵਿੱਚ ਤੁਸੀਂ ਸਾਡੇ ਮਹਿਮਾਨ ਬਣ ਗਏ, ਗੱਲਾਂ ਕੀ ਕੀਤੀਆਂ ਸਾਰਾ ਜ਼ਹਾਣ ਬਣ ਗਏ, ਕੋਲ ਰਹਿ ਕੇ ਲੋਕ ਸਾਡੇ ਬਣ ਨਾ ਸਕੇ, ਤੇ ਤੁਸੀ ਦੂਰ ਰਹਿ ਕੇ ਵੀ ਸਾਡੀ ਜਾਨ ਬਣ ਗਏ bye arry