ਕਿਸੇ ਸਜਣ ਦੀ ਵਹੁਟੀ ਟੁਰ ਗਈ ਕਿਤੇ ਉਧਾਲਾ ਖਾਕੇ । ਘਰ ਵਾਲਾ ਫਿਰ ਪਾਗਲਖਾਨੇ ਪੁੱਛਣ ਲੱਗਾ ਜਾਕੇ । ਮੈਨੂੰ ਸ਼ਕ ਹੈ ਪਾਗਲ ਕੋਈ ਤੁਸਾਂ ਦਾ ਨਸਿਆ ਹੋਣਾ । ਹੋਰ ਕੋਈ ਤਾਂ ਜਾ ਨਹੀਂ ਸਕਦਾ ਰੰਨ ਮੇਰੀ ਖਿਸਕਾਕੇ ।