ਦੁੱਖ ਲੁਕਾਉਣ ਦੀ ਆਦਤ

[Gur-e]

Prime VIP
ਕਹਿੰਦੀ "ਕੀ ਹੋਇਆ"
ਮੈਂ ਕਿਹਾ "ਕੁਝ ਵੀ ਨਈ"'

ਕਹਿੰਦੀ" ਫਿਰ ਅੱਖਾ ਕਿਉ ਭਰੀਆ ਪਈਆ"
ਮੈਂ ਕਿਹਾ "ਜੇ ਅੱਖਾ ਦੇਖ ਹੀ ਲਿਆ ਫਿਰ ਪੁੱਛਿਆ ਕਿਉ?"
ਕਹਿੰਦੀ ਵੇਖਣਾ ਸੀ '
ਦੁੱਖ ਲੁਕਾਉਣ ਦੀ ਆਦਤ ਗਈ ਕੇ ਨਹੀ..:(
 
Top