ਦੁੱਖ ਦੇਵੋ ਨਾ ਕਿਸੇ ਨੂੰ ਪਿਆਰ ਵੰਡੋ

ਨਾ ਤੂੰ ਰਹਿਣਾ ਨਾ ਮੈਂ ਰਹਿਣਾ ਬਸ ਪਿਆਰ ਇਹ ਜੱਗ ਤੇ ਰਹਿ ਜਾਣਾ,
ਇਹ ਜੀਵਨ ਹੈ ਇੱਕ ਤਿਨਕੇ ਵਰਗਾ ਲਹਿਰ ਆਈ ਤੇ ਇਹਨੇ ਬਹਿ ਜਾਣਾ,
ਦੁੱਖ ਦੇਵੋ ਨਾ ਕਿਸੇ ਨੂੰ ਪਿਆਰ ਵੰਡੋ ਬਾਕੀ ਸਭ ਕੁਝ ਇੱਥੇ ਰਹਿ ਜਾਣਾ, .
 
Top