ਦੁੱਖ ਤੇਰੀ ਖਾਤਰ

Lally Apra

_love_punjab_love_me_
♥ ਜਿੰਦਗੀ ਦਾ ਹਰ ਇਕ ਦੁੱਖ ਤੇਰੀ ਖਾਤਰ ਸਹਿਣਾ ਚਾਹੁੰਦੇ ਹਾ ♥

♥ ਕਹੀ ਨਾ ਜਾਵੇ ਗੱਲ ਦਿਲ ਦੀ ਜਿਹੜੀ ਕਹਿਣਾ ਚਾਹੁੰਦੇ ਹਾ ♥

♥ ਮਕਾਨਾ ਦੇ ਵਿਚ ਰਹਿ ਰਹਿ ਕੇ ਹੁਣ ਅੱਕ ਗਿਆ ''ਲਾਲੀ'' ♥

♥ ਜਿਥੇ ਕੋਈ ਨਾ ਦੇਖ ਸਕੇ ਤੇਰੇ ਦਿਲ ਵਿਚ ਰਹਿਣਾ ਚਾਹੁੰਦੇ ਹਾ ♥

♥♥ written by........Lally Appra.......♥ ♥ ...
 
smiley32.gif
smiley32.gif
 
Top