ਦੁੱਖ

rkorpal

Elite
ਰਾਤੀਂ ਚੰਨ ਨਾਲ ਰੋ ਲਵਾਂ, ਦਿਨੇ ਚੰਨ ਵੀ ਨਾ ਜਰਦਾ,
ਦਿਨੇ ਲੁਕੇ ਨਾ ਯਾਦਾਂ ਦੇ ਅੱਥਰੂ, ਸਾਰਾ ਜੱਗ ਮੈਨੂੰ ਛੇਡਦਾ,,
ਰਵੇ ਤਾਂਗ ਮੈਨੂੰ ਚੰਨ ਦੀ, ਬੱਸ ਸੁੱਖ ਏ ਹਨੇਰ ਦਾ,,,
ਰਾਤਾਂ ਦਾ ਦੁੱਖ ਨਹੀਂ ,ਦੁੱਖ ਏ ਸਵੇਰ ਦਾ.......
korpal
 
Top