ਦੁਸ਼ਮਣ ਸ਼ੇਰ ਕੇ ਤਿੱਤਰ

hsbrar90

Member
ਕਿਹੜਾ ਭੱਜੂ ਤੇ ਕਿਹੜਾ ਖੜਦਾ,
ਕਿਹੜਾ ਲੁਕੂ ਕਿਹੜਾ ਲੜਦਾ ,
ਪਰਖ ਕਰਨ ਲਈ ਇਹੋ ਅੱਜ ਤੁਰ ਪਏ ਮਿੱਤਰ ,
ਇਹ ਤਾਂ ਜੱਟ ਦੀ ਰਫਲ ਪਛਾਣੂ,
ਦੁਸ਼ਮਣ ਸ਼ੇਰ ਕੇ ਤਿੱਤਰ "
 
Top