ਦੁਨੀਆ ਦੇ ਕੈਸੇ ਕਾਨੂੰਨ ਸੱਜਣਾ

→ ✰ Dead . UnP ✰ ←

→ Pendu ✰ ←
Staff member
ਰੱਬ ਨੇ ਵੀ ਬਣਾਏ ਇਸ ਦੁਨੀਆ ਦੇ ਕੈਸੇ ਕਾਨੂੰਨ ਸੱਜਣਾ

ਇੱਕ ਪਾਸੇ ਮਾਪੇ ਕੀਤੇ ਇੱਕ ਪਾਸੇ ਇਸ਼ਕ ਜਨੂੰਨ ਸੱਜਣਾ

ਲੋਕੀ ਕਹਿੰਦੇ ਚੜਿਆ ਰੰਗ ਬਥੇਰਾ ਤਲੀਆ ਤੇ ਮਿਹੰਦੀ ਦਾ

ਦਸੀਏ ਕਿੰਝ ਮਲਿਆ ਹਥਾਂ ਤੇ ਸਧਰਾਂ ਦਾ ਖੂਨ ਸੱਜਣਾ


________
Unknown
 
Top