ਦੁਨੀਆ ਦੀ ਨਾ ਸੋਹਣੀਏ ਕਰ ਪਰਵਾਅ

gurpreetpunjabishayar

dil apna punabi
ਦੁਨੀਆ ਦੀ ਨਾ ਸੋਹਣੀਏ ਕਰ ਪਰਵਾਅ
ਤੇਰੇ ਲਈ ਅਸੀ ਇਕ ਇਕ ਨਾਲ ਲੜ ਜਾਣਾ
ਦੱਸ ਕੀਵੇ ਨਿਬੇਗੀ ਸਾਡੀ ਜੇ ਤੂੰ ਸੋਹਣੀਏ ਦੁਨੀਆ ਤੋ ਡਰ ਜਾਣਾ
ਜਿਉਣਾ ਹੀਰਏ ਤੇਰੇ ਨਾਮ ਦਾ ਤੇਰੀ ਖਾਤਰ ਮੈ ਤਲਵਾਰਾ ਤੇ ਤੁਰ ਜਾਣਾ
ਨਹੀ ਡਰ ਮੋਤ ਦਾ ਗੁਰਪ੍ਰੀਤ ਨੇ ਡੁੱਬ ਕੇ ਵੀ ਤਰ ਜਾਣਾ
 
Top