ਦੁਨੀਆ ਇਕ ਮੇਲਾ

Gill Saab

Yaar Malang
ਇਹ ਦੁਨੀਆ ਇਕ ਮੇਲਾ ਤੇਰਾ
ਦੁੱਖਾਂ-ਖੁਸ਼ੀਆਂ ਭਰਿਆ ਰੱਬਾ
ਮੇਲ-ਵਿਛੋੜੇ ਨਿੱਤ ਨੇ ਹੁੰਦੇ
ਨਹੀਂ ਪਲ ਦਾ ਵੀ ਵਸਾਹ ਰੱਬਾ
ਕਈ ਪੱਥਰਾਂ, ਮੰਦਰਾਂ ਜਾਂ ਘਰ ਬੈਠੇ
ਕਈ ਅਪਣੇ ਪਿਆਰ 'ਚੋਂ ਲੈਂਦੇ ਤੈਨੂੰ ਪਾ ਰੱਬਾ
ਰੱਖੀਂ ਸਲਾਮਤ ਉਹਨਾਂ ਦੋ ਰੂਹਾਂ ਨੂੰ
ਜੋ ਮੰਨਦੇ ਇਕ ਦੂਜੇ ਨੂੰ ਖੁਦਾ ਰੱਬਾ

Unknown
 
Top