ਦੁਨੀਆ

ਦੁਨੀਆ ਦੇ ਰੰਗ ਤਾਂ ਚਾਰ
ਦਿਨ ਚ਼ ਦਿਖ ਜਾਦੇਂ....
ਪਤਾ ਨੀ ਲੋਕ ਕਿਵੇਂ
ਉਮਰਾਂ ਲੰਘਾਂ ਜਾਦੇਂ...
ਚੌਹਾਨ ਨੂੰ ਤਾਂ ਔਖਾ ਲੱਗੇ
ਜੀਊਣਾ ਇੱਕ ਪਲ....
ਕੁਝ ਲੋਕ
ਉਹਦੀ ਲੰਬੀ ਉਮਰ ਦੀਆਂ
ਦੁਆਵਾਂ ਮੰਗੀ ਜਾਦੇਂ...


 
Top