gurpreetpunjabishayar
dil apna punabi
ਦੁਖ ਦਰਦ ਤਾ ਮੇਰੇ ਮੁਕਦਰਾ ਵਿਚ
ਮੈ ਸਿਕਵਾ ਕਰਕੇ ਕੀ ਕਰਦਾ
ਜਦੋ ਜਿਉਣਾ ਆਇਆ ਮੈਨੂੰ ਨੀ
ਮੈ ਮੋਤ ਵੀ ਮੰਗ ਕੇ ਕੀ ਕਰਦਾ
ਜਦ ਅੰਤ ਜੁਦਾਇਆ ਪੈਣੀਆ ਸੀ
ਤੇਰਾ ਸਾਥ ਲੈ ਕੇ ਕੀ ਕਰਦਾ
ਤੂੰ ਪਿਆਰ ਦੀ ਕਿਸ਼ਤੀ ਡੋਬ ਚੱਲੀ
ਤਰਕੇ ਮੈ ਕਰਦਾ ਕੀ ਕਰਦਾ
ਜਦ ਤੂੰ ਹੀ ਅੱਥਰੁ ਪੁਜਣੇ ਨਹੀ
ਮੈ ਅੱਖਾ ਭਰਕੇ ਕੀ ਕਰਦਾ
ਇਥੇ ਲੱਖਾ ਲੰਡੀ ਬੁਚੀ ਰਾਝੇ ਫਰਦੇ ਨੇ
ਗੁਰਪ੍ਰੀਤ ਮਿਰਜਾ ਬਣ ਕੀ ਕਰਦਾ
ਮੈ ਸਿਕਵਾ ਕਰਕੇ ਕੀ ਕਰਦਾ
ਜਦੋ ਜਿਉਣਾ ਆਇਆ ਮੈਨੂੰ ਨੀ
ਮੈ ਮੋਤ ਵੀ ਮੰਗ ਕੇ ਕੀ ਕਰਦਾ
ਜਦ ਅੰਤ ਜੁਦਾਇਆ ਪੈਣੀਆ ਸੀ
ਤੇਰਾ ਸਾਥ ਲੈ ਕੇ ਕੀ ਕਰਦਾ
ਤੂੰ ਪਿਆਰ ਦੀ ਕਿਸ਼ਤੀ ਡੋਬ ਚੱਲੀ
ਤਰਕੇ ਮੈ ਕਰਦਾ ਕੀ ਕਰਦਾ
ਜਦ ਤੂੰ ਹੀ ਅੱਥਰੁ ਪੁਜਣੇ ਨਹੀ
ਮੈ ਅੱਖਾ ਭਰਕੇ ਕੀ ਕਰਦਾ
ਇਥੇ ਲੱਖਾ ਲੰਡੀ ਬੁਚੀ ਰਾਝੇ ਫਰਦੇ ਨੇ
ਗੁਰਪ੍ਰੀਤ ਮਿਰਜਾ ਬਣ ਕੀ ਕਰਦਾ