UNP

ਦੁਆਵਾਂ

Go Back   UNP > Poetry > Punjabi Poetry

UNP Register

 

 
Old 23-Feb-2013
Arun Bhardwaj
 
Lightbulb ਦੁਆਵਾਂ

ਕੁਝ ਖੱਟੀਆਂ ਮਿਠੀਆਂ ਯਾਦਾਂ ਤੇਰੇ ਸ਼ਹਿਰ 'ਚੋ ਲੈਕੇ ਚੱਲੇ ਹਾ
ਕੁਝ ਦਿਲ ਵਿਚ ਰਹਿ ਗਈਆਂ ਸਾਡੇ,ਕੁਝ ਕਹਿਕੇ ਚੱਲੇ ਆ

ਸੋਚਿਆ ਸੀ ਜਿੰਦਗੀ ਦੇ ਸਫਰ ਚੋ ਹੋਈ ਥਕਾਵਟ ਲਾਹਵਾਂਗੇ
ਪਰ ਥਕਾਵਟ ਦੂਹਣੀ ਹੋਈ ਬੇਸ਼ਕ ਕੁਝ ਚਿਰ ਬਹਿਕੇ ਚੱਲੇ ਆ

ਸੂਈ ਜਿੰਨਾ ਵੀ ਦੁੱਖ ਸਹਾਰਨ ਦੀ ਹਿੰਮਤ ਨਹੀ ਸੀ ਸਾਡੇ ਕੋਲ
ਉਮਰ ਨਾਲ ਵਧਿਆ ਪਹਾੜ ਜਿੱਡਾ ਦਰਦ ਸਹਿਕੇ ਚੱਲੇ ਆ

ਰਹਿਣਾ ਚਾਹੁੰਦੇ ਸੀ ਤੇਰੀ ਮੁਹੱਬਤ,ਤੇਰਿਆਂ ਖਾਬਾਂ ਦੇ ਮਹਿਲੀਂ
ਪਰ ਅਫਸੋਸ ,ਕੁਝ ਫਿਕਰਾਂ ,ਧੋਖਿਆਂ ਵਿਚ ਰਹਿਕੇ ਚੱਲੇ ਆ

ਲਾਲੀ ਅੱਪਰੇ ਦੇ ਹਾਸੇ ਤੇ ਸੁੱਖ ਚੜਦੀ ਉਮਰੇ ਮਰ ਮੁੱਕ ਗਏ
ਹਰ ਮੋੜ੍ਹ ਤੇ ਖੁਸ਼ੀਆਂ ਪੈਰ ਚੁੰਮਣ ਤੇਰੇ,ਦੁਆਵਾਂ ਦੇਕੇ ਚੱਲੇ ਆ

written by..ਲਾਲੀ ਅੱਪਰਾ .{Lally Apra }.

 
Old 24-Feb-2013
#Bullet84
 
Re: ਦੁਆਵਾਂ


 
Old 24-Feb-2013
Und3rgr0und J4tt1
 
Re: ਦੁਆਵਾਂ

arun goood one

 
Old 24-Feb-2013
Arun Bhardwaj
 
Re: ਦੁਆਵਾਂ

thanks UGJ

 
Old 26-Feb-2013
$hokeen J@tt
 
Re: ਦੁਆਵਾਂ

bahut bahut bahut wadiya janab

Post New Thread  Reply

« ਦਿਲ ਦੇ ਦਰਵਾਜੇ | ਨਜਰਾਂ »
X
Quick Register
User Name:
Email:
Human Verification


UNP