UNP

ਦੀਹਦੀ ਮੰਜ਼ਿਲ ਦੀ ਟੀਸੀ ਰਾਹਾਂ 'ਚ ਰੁਲ਼ਾ ਗਈ

Go Back   UNP > Poetry > Punjabi Poetry

UNP Register

 

 
Old 11-Apr-2016
karan.virk49
 
Post ਦੀਹਦੀ ਮੰਜ਼ਿਲ ਦੀ ਟੀਸੀ ਰਾਹਾਂ 'ਚ ਰੁਲ਼ਾ ਗਈ

ਦੀਹਦੀ ਮੰਜ਼ਿਲ ਦੀ ਟੀਸੀ ਰਾਹਾਂ 'ਚ ਰੁਲ਼ਾ ਗਈ
ਗੱਲ ਕਿਣਕੇ ਤੋਂ ਨਿੱਕੀ ਵੱਡੇ ਫਰਕ ਪਵਾ ਗਈ

ਮੈਂ ਜੀਹਦੇ ਨਾਲ ਜ਼ਿੰਦਗੀ ਰੁਸ਼ਨਾਉਣੀ ਚਾਹੁੰਦਾ ਸੀ
ਉਹ ਚੰਨ ਜਿਹੀ ਹਨੇਰੇ ਵਿਚ ਰੁਲਾ ਗਈ

ਰਖਦੀ ਰਹੀ ਹਿਸਾਬ ਸਦਾ ਨਫ਼ਾ ਕਮਾਵਣ ਦਾ
ਪਾ ਸੋਨੇ ਦੀ ਮੁੰਦੀ ਛੱਲਾ ਚਾਂਦੀ ਦਾ ਲਾਹ ਗਈ

'ਕਾਲੇ' ਰਾਹਾਂ ਵਿਚ ਖੜ੍ਹ ਜਿਹੜੀ ਉਡੀਕਦੀ ਸੀ
ਗੈਰਾਂ ਨਾਲ ਰਲ਼ ਕੇ ਉਹ ਵੀ ਰਾਹ ਬਦਲਾ ਗਈ

Kala Toor

 
Old 11-Apr-2016
R.B.Sohal
 
Re: ਦੀਹਦੀ ਮੰਜ਼ਿਲ ਦੀ ਟੀਸੀ ਰਾਹਾਂ 'ਚ ਰੁਲ਼ਾ ਗਈ

ਬਹੁੱਤ ਖੂਬ...ਲੱਗੇ ਰਹੋ ਜੀਓ

 
Old 12-Apr-2016
Jelly Marjana
 
Re: ਦੀਹਦੀ ਮੰਜ਼ਿਲ ਦੀ ਟੀਸੀ ਰਾਹਾਂ 'ਚ ਰੁਲ਼ਾ ਗਈ

Bohut vadia likhya ji

Post New Thread  Reply

« ਓ ਆ ਵੀ ਪਾੜਤੀਆ ਕੀ ਕਹਿੰਦਾ ਤੇਰਾ ਅਕਬਾਰ ? | ਵਿਹੜਾ - ਡਾ ਅਮਰਜੀਤ ਟਾਂਡਾ »
X
Quick Register
User Name:
Email:
Human Verification


UNP