ਦੀਵਾਲੀ ਤੇ ਪਟਾਕੇ ਚਲਾ ਕੇ

dhami_preet

Member
ਦੀਵਾਲੀ ਤੇ ਪਟਾਕੇ ਚਲਾ ਕੇ ਪੈਸਿਆਂ ਨੂੰ
ਅੱਗ ਲਗਾਓਣ ਦੀ ਬਜਾਏ ਉਹਨਾ ਪੈਸਿਆਂ ਨਾਲ
ਉਹਨਾਂ ਗਰੀਬਾਂ ਦੀ ਮਦਦ ਕਰੋ ਜੋ ਕਿਸਮਤ ਅਤੇ
ਵਕਤਦੀ ਮਾਰ ਕਰ ਕੇ ਇਹ ਸਭ ਖੁਸ਼ੀਆਂ ਨੂੰ
ਮਨਾਉਣ ਲਈ ਤਰਸ ਰਹੇ ਹਨ
 
Top