ਦੀਵਾਰਾ

"ਤੋੜ ਨਾ ਸਕੇਆ ਜੋ ਇਨਸਾਨ
ਅੱਜ ਮੇਂ ਓਹ ਦੀਵਾਰਾ ਦੇਖੀਆ
ਉਮੀਦ ਦੇ ਪਾਰਿੰਦਇਆ ਦੀਆ
ਬਹੁਤ ਉਚੀਆ ਉਡਾਰਾ ਦੇਖੀਆ
ਜਿਸ ਨੂ ਲੋਕ ਇਸ਼ਕ਼ ਬਹਾਰ ਆਖਦੇ ਨੇ
ਪਤਝੜ ਬਣਦੀਆ ਓਹ ਬਹਾਰਾ ਦੇਖੀਆ
ਸਚੀਆ ਮੁਹੱਬਤਾ ਮੈਂ
ਹੁੰਦਿਆ ਆਵਾਰਾ ਦੇਖੀਆ
ਪਿਆਰ ਵਿਚੋ ਨਿਕਲਦੀਆ ਜੋ
ਮੈਂ ਨਫਰਤ ਦੀਆ ਅੰਗਾਰਾ ਦੇਖੀਆ
ਇਸ਼ਕ਼ ਹਥੋ ਧੋਖੇ ਖਾ ਕੇ ਰੋਂਦੀਆ
ਜਿੰਦ੍ੜਿਆ ਹਜ਼ਾਰਾ ਦੇਖੀਆ
ਤੋੜ ਨਾ ਸਕੇਆ ਜੋ ਇਨਸਾਨ
ਅੱਜ ਮੈਂ ਓਹ ਦੀਵਾਰਾ ਦੇਖੀਆ.....

unknwn
 
Top