ਦਿੱਲ

jaggi37

Member
ਤਕਦੀਰਾ ਦੋ ਖੇਲ ਵੀ ਅਜੀਬ ਹੁੰਦੇ ਨੇ ,
ਅੱਖਾ ਨੂੰ ਅੱਥਰੂ ਹੀ ਨਸੀਬ ਹੁੰਦੇ ਨੇ,
ਕੌਣ ਹੋਣਾ ਚਾਹੁੰਦਾ ਆਪਣਿਆ ਤੋ ਦੂਰ,
ਪਰ ਅਕਸਰ ਵਿਛੱੜ ਜਾਦੇ ਨੇ ਉਹ,
ਜੋ ਦਿੱਲ ਦੇ ਕਰੀਬ ਹੁੰਦੇ ਨੇ....
 
Top