ਦਿੱਤਾ ਰੱਬ ਦਾ ਸੀ ਦਰਜਾ

ਦਿੱਤਾ ਰੱਬ ਦਾ ਸੀ ਦਰਜਾ... ਤੈਂਨੂੰ ਰਾਸ ਨਾ ਆਇਆ...
ਕੀਤਾ ਲੋੜ ਤੋਂ ਵੱਧ ਤੇਰਾ... ਤੈਨੂੰ ਰਤਾ ਨਾ ਭਾਇਆ...
ਦਿਲ ਤੋੜੇ ਨਿੱਤ ਸਾਡਾ... ਦਿਲੋਂ ਕੱਢਿਆ ਚੰਗਾ ਏ...
ਜਾ ਸੋਹਣਿਆ... ਤੈਨੂੰ ਛੱਡਿਆ ਚੰਗਾ ਏ "
 
Top