ਦਿਲਾਂ ਵਿੱਚ "ਦੇਬੀ" ਸਤਿਕਾਰ

KAPTAAN

Prime VIP
ਯਾਰੀਆਂ ਦੇ ਵਿੱਚ ਇਤਬਾਰ ਹੋਣਾ ਚਾਹੀਦਾ .
ਸੱਜਣਾਂ ਦੇ ਦਿਲਾਂ ਚੋਂ ਨਹੀਂ ਬਾਹਰ ਹੋਣਾ ਚਾਹੀਦਾ ,
ਬਹੁਤਾ ਰੁੱਖਾ ਕੌੜਾ ਨਹੀਂ ਵਿਹਾਰ ਹੋਣਾ ਚਾਹੀਦਾ ,
ਐਵੇ ਹੱਥ ਜੋੜੀ ਜਾਣੇ ਐਵੇ ਕੰਨ ਫੜੀ ਜਾਣੇ ,
ਡਰਾਮੇ ਬਾਜ਼ਾਂ ਕੋਲੋਂ ਖਬਰਦਾਰ ਹੋਣਾ ਚਾਹੀਦਾ ,
ਲੋੜ ਨਹੀਂ ਵਿਖਾਵੇ ਵਜੋਂ ਪੈਰੀਂ ਹੱਥ ਲਾਈ ਜਾਣੇ ,
ਦਿਲਾਂ ਵਿੱਚ "ਦੇਬੀ" ਸਤਿਕਾਰ ਹੋਣਾ ਚਾਹੀਦਾ.............
 
Top