ਦਿਲ ਹੋਵੇ ਜਾਂ ਸ਼ੀਸ਼ਾ

saandhu

Member
ਦਿਲ ਹੋਵੇ ਜਾਂ ਸ਼ੀਸ਼ਾ ਚੰਦਰਾ ਚੂਰ ਹੋ ਹੀ ਜਾਂਦਾ ਏ,
ਮਜਬੂਰੀਆਂ ਹੱਥੋ ਬੰਦਾ,ਮਜਬੂਰ ਹੋ ਹੀ ਜਾਂਦਾ ਏ,
ਕੌਣ ਚਾਹੁੰਦਾ ਹੋਣਾ ਦੂਰ ਆਪਣੇ ਪਿਆਰ ਤੋ,
ਮਾਰਿਆ ਹਲਾਤਾਂ ਦਾ ਬਸ ਦੂਰ ਹੋ ਹੀ ਜਾਂਦਾ ਏ!
 
Top