ਦਿਲ ਲੁੱਟਾ ਦਿੰਦੇ

bhandohal

Well-known member
ਕਿੱਥੇ ਕੋਈ ਮਿਲਿਆ ਜਿਸਤੇ ਦਿਲ ਲੁੱਟਾ ਦਿੰਦੇ............ਹਰ ਇੱਕ ਨੇ
ਧੋਖਾ ਦਿੱਤਾ ਕਿਸ-ਕਿਸ ਨੂੰ ਭੁੱਲਾ ਦਿੰਦੇ...........ਆਪਣੇ ਦਿਲ ਦਾ ਦਰਦ ਦਿਲ
ਚ' ਦਬਾਈ ਰੱਖਿਆ..........ਜੇ ਕਰਦੇ ਬਿਆਨ ਤਾਂ ਮਹਿਫਿਲ
ਵੀ ਰਵਾ ਦਿੰਦੇ..........

bye amandeep kaur
 
Top