ਦਿਲ ਮੇਰੇ ਦੀਆ ਦਿਲ ਵਿੱਚ ਰਹੀਆ

Yaar Punjabi

Prime VIP
ਦਿਲ ਮੇਰੇ ਦੀਆ ਦਿਲ ਵਿੱਚ ਰਹੀਆ
ਤੂੰ ਤਾ ਮਨ ਆਈਆ ਗੱਲਾ ਕਹੀਆ
ਹੀਰੇ ਵਰਗੀਆ ਯਾਰੀਆ ਹੀਰੇ ਤੋ ਮਹਿੰਗੀਆ ਪਈਆ
ਲਾਰਿਆ ਵਰਗੀਆ ਕਸਮਾ ਉਹਦੀਆ
ਜਿਹੜੀਆ ਮੇਰੇ ਸਿਰ ਦੀਆ ਲਈਆ,
ਲੱਗ ਗਈਆ ਸੱਚੀ
ਤਾਹਿੳ ਜਿਊਣ ਦੀਆ ਆਸਾ ਢਹੀਆ,

__________________mandeeep
 
Top