UNP

ਦਿਲ ਮਿੱਲ ਜਾਵੇ

Go Back   UNP > Poetry > Punjabi Poetry

UNP Register

 

 
Old 03-Aug-2012
Faizullapuria-Rai
 
ਦਿਲ ਮਿੱਲ ਜਾਵੇ

ਯਾਰੀ ਵਿਚ ਨਫਾ ਨੁਕਸਾਨ ਨਹੀਓ ਵੇਖੀ ਦਾ...

ਦਿਲ ਮਿੱਲ ਜਾਵੇ ਫੇਰ ਹਾਣ ਨਹੀਓ ਵੇਖੀ ਦਾ...

ਸੋਹਣੀ ਵਾਂਗੂ ਇਸ਼੍ਕ਼ ਝਨਾ ਜੇ ਤਰਨਾ ,

ਫੇਰ ਠੋਰ-ਠੋਰ ਮਿੱਟੀ ਦਾ ਸਮਾਨ ਨਹੀਓ ਵੇਖੀ ਦਾ...

ਜੇ ਅਕਲਾਂ ਦੇ ਜਿੰਦਰੇ ਨੂ ਲਗ ਜਏ ਜੰਗਾਲ ,

ਖਾ ਕੇ ਫੇਰ ਬਨਾਰਸ ਦਾ ਪਾਨ ਨਹੀਓ ਵੇਖੀ ਦਾ...

ਦਿਲ ਹੋਵੇ ਸੋਹਣਾ ਨਾਲੇ ਸਾਫ ਸੁਥਰਾ,

ਫੇਰ ਕਚਾ-ਪਕਾ ਯਾਰ ਦਾ ਮਕਾਨ ਨਹੀਓ ਵੇਖੀ ਦਾ...

ਓਏ ਸੁਣ "ਸੁਖਪਾਲ" ਯਾਰੀ ਲਾਈਏ ਜੇ ਕਿੱਸੇ ਨਾ,

ਫੇਰ ਰਾਮ,ਸ਼ਾਮ,ਜੋਹਨ,ਸਿੰਘ,ਖਾਨ ਨਹੀਓ ਵੇਖੀ ਦਾ...
By SUKHPAL AUJLA

 
Old 03-Aug-2012
-=.DilJani.=-
 
Re: ਦਿਲ ਮਿੱਲ ਜਾਵੇ

Wah ji wah

 
Old 04-Aug-2012
3275_gill
 
Re: ਦਿਲ ਮਿੱਲ ਜਾਵੇ

nyyc 1

Post New Thread  Reply

« ''ਦੇਬੀ'' ਦੇ ਬਿਨ ਦੂਜਾ ਦੀਵਾ ਬਲਦਾ ਨਈ.. | ਉਹ ਵਿੱਛਡਣ ਵਿੱਛਡਣ ਕਰਦੀ ਸੀ »
X
Quick Register
User Name:
Email:
Human Verification


UNP