ਦਿਲ ਨੇ ਜਿੱਦ ਫੜੀ ਏ ਬਰਬਾਦ ਹੋਣ ਦੀ

gabro29

Member
ਅੱਖੀਆਂ ਦੀ ਆਦਤ ਬਣ ਗਈ ਏ ਗੱਲ ਗੱਲ ਤੇ ਰੋਣ ਦੀ
ਦਿਲ ਨੇ ਜਿੱਦ ਫੜੀ ਏ ਬਰਬਾਦ ਹੋਣ ਦੀ..
ਚੰਗਾ ਹੋਇਆ ਯਾਰ ਹੁਣ ਬੇਗਾਨਾ ਹੋ ਗਿਆ
ਚਿੰਤਾ ਹੀ ਮੁੱਕ ਗਈ ਯਾਰਾਂ ਨੂੰ ਪਓਣ ਦੀ
 

Jaswinder Singh Baidwan

Akhran da mureed
Staff member
last two lines are of SHIV

"Changa hoyo, tu paraya ho gya,,
mukk gyi chintaa tainu apnaon di "
jaanch mainu aa gyi gham khaan di,
hauli hauli ro k g parchaon di """
 
Top