ਦਿਲ ਦੇ ਬਜ਼ਾਰ ਚ ਅਸੀਂ ਸਭ ਤੋਂ ਗਰੀਬ ਹਾਂ

ਦਿਲ ਦੇ ਬਜ਼ਾਰ ਚ ਅਸੀਂ ਸਭ ਤੋਂ ਗਰੀਬ ਹਾਂ
ਖਾਬਾਂ ਦੀ ਦੁਨੀਅਾਂ ਚ ਅਸੀਂ ਇੱਕੋ ਬਦਨਸੀਬ ਹਾਂ
ਉਹਨਾਂ ਕੋਲ ਸਾਡੇ ਲੲੀ ਵਕਤ ਵੀ ਨਹੀਂ ਤੇ ਲੋਕ
ਸਮਝਦੇ ਨੇ ਅਸੀਂ ਉਹਨਾਂ ਦੇ ਸਭ ਤੋ ਕਰੀਬ ਹਾਂ
 
Top