ਦਿਲ ਦੇ ਦਰਵਾਜੇ

Arun Bhardwaj

-->> Rule-Breaker <<--
ਅਸੀਂ ਦਿਲ ਦੇ ਦਰਵਾਜੇ ਕਦੇ ਵੀ ਢੋਂਦੇ ਨਹੀ
ਓਹ ਕਿੰਨਾ ਵੱਡਾ ਝੂਠ ਹੁੰਦਾ ਏ ਲਾਲੀ
ਜਦੋ ਕਹੀਏ ਅਸੀਂ ਤਾ ਕਦੇ ਵੀ ਰੋਂਦੇ ਨਹੀ

ਸਾਡੇ ਨੈਣਾ ਦੇ ਕੱਚੇ ਕੋਠੇ ਕਦੇ ਵੀ ਚੋਂਦੇ ਨਹੀ
ਓਹ ਕਿੰਨਾ ਵੱਡਾ ਝੂਠ ਹੁੰਦਾ ਏ ਲਾਲੀ
ਜਦੋ ਕਹੀਏ ਅਸੀਂ ਫੱਟ ਹਿਜਰ ਦੇ ਧੋਦੇ ਨਹੀ

written by....Lally Apra.......

 
Top