ਦਿਲਦਾਰ ਨਹੀਂ ਮਿਲਣਾਂ

Arun Bhardwaj

-->> Rule-Breaker <<--
ਦਿਲ ਤਾਂ ਤੈਨੂੰ ਬਹੁਤ ਮਿਲਣਗੇ ਪਰ ਤੈਨੂੰ ਦਿਲਦਾਰ ਨਹੀਂ ਮਿਲਣਾਂ
ਦੋਸਤ ਤਾਂ ਤੈਨੂੰ ਬਹੁਤ ਮਿਲਣਗੇ ਪਰ ਤੈਨੂੰ ਇਤਬਾਰ ਨਹੀਂ ਮਿਲਣਾਂ
ਗਮ ਤਾਂ ਤੈਨੂੰ ਬਹੁਤ ਮਿਲਣਗੇ ਪਰ ਕੋਈ ਗਮਖਾਰ ਨਹੀਂ ਮਿਲਣਾਂ
ਦੁਸ਼ਮਣ ਤਾਂ ਤੈਨੂੰ ਬਹੁਤ ਮਿਲਣਗੇ ਪਰ ਸੱਚਾ ਦਿਲੋਂ ਖਾਰ ਨਹੀਂ ਮਿਲਣਾਂ
ਇਸ ਝੂਠੀ ਜਿਹੀ ਦੁਨੀਆਂ ਦੇ ਵਿੱਚ ਹੁਣ "ਪਰੀਤ" ਤੈਨੂੰ ਪਿਆਰ ਨਹੀਂ ਮਿਲਣਾ.......

Preet Kaler "ਝੱਲਾ ਜਿੱਹਾ"
 
Top