UNP

ਦਿਲ ਦਾ ਭੇਤ ਲੁਕਾਵੇਂ ਕਿਉਂ

Go Back   UNP > Poetry > Punjabi Poetry

UNP Register

 

 
Old 28-Aug-2016
BaBBu
 
ਦਿਲ ਦਾ ਭੇਤ ਲੁਕਾਵੇਂ ਕਿਉਂ

ਦਿਲ ਦਾ ਭੇਤ ਲੁਕਾਵੇਂ ਕਿਉਂ,
ਦਿਲ ਦੇ ਸੌ ਦਰਵਾਜ਼ੇ ।
ਹੱਡਾਂ ਦਾ ਖੌ ਬਣ ਜਾਏਗਾ,
ਨਹੀਂ ਸਨ ਇਹ ਅੰਦਾਜ਼ੇ ।

ਇਕ ਇਕ ਪਲ ਵਿਚ ਸੌ ਸੌ ਗੇੜੇ,
ਬਹਿਣ ਨਾ ਦੇਵੇ ਮੈਨੂੰ,
'ਦਾਮਨ' ਬੰਦ ਸੁ ਆਉਣਾ ਜਾਣਾ,
ਭੁਗਤੇ ਹੁਣ ਖਮਿਆਜ਼ੇ ।

Post New Thread  Reply

« ਸ਼ਾਇਰ ਆਪਣੇ ਖ਼ਿਆਲਾਂ 'ਚ ਰਹਿਣ ਵਾਲੇ | ਢਿੱਡ ਵਿਚ ਰੋਟੀ, ਅੱਖੀਂ ਮਸਤੀ »
X
Quick Register
User Name:
Email:
Human Verification


UNP