ਦਿਲ ਦਰਿਆ ਆ ਯਾਰਾ ਦਾ ਹੀਰਏ

gurpreetpunjabishayar

dil apna punabi
ਕਦੋ ਦਾ ਫੁੱਲ ਖਿੜੇਗਾ ਸੋਹਣਈਏ ਟਹਿਣੀਏ
ਕਿਉ ਮਿੱਤਰਾ ਦੇ ਦਿਲ ਦੀ ਸੁਣਦੀ ਨਾ ਚੁਪ ਰਹਿਣੀਏ
ਜਦੋ ਤੈਨੂੰ ਬਾਰੀ ਚੋ ਤੱਕਦਾ ਚਾਅ ਚੜ ਜਾਦਾ ਸੋਹਣੀਏ
ਦਿਲ ਦਰਿਆ ਆ ਯਾਰਾ ਦਾ ਹੀਰਏ
ਕਿਉ ,,ਗੁਰਪ੍ਰੀਤ,, ਯਾਰ ਨੂੰ ਅਣਡਿੱਠਾ ਕਰਦੀ ਫਕੀਰਏ
 
Top