UNP

ਦਿਲ ਤੋੜ ਕੇ ਨਾ ਜਾਵੀਂ ਅੜੀਏ ਸਾਨੂੰ

Go Back   UNP > Poetry > Punjabi Poetry

UNP Register

 

 
Old 14-Nov-2010
gurpreetpunjabishayar
 
Post ਦਿਲ ਤੋੜ ਕੇ ਨਾ ਜਾਵੀਂ ਅੜੀਏ ਸਾਨੂੰ

ਜਦ ਵੀ ਤੱਕਿਆ ਬਸ ਤੈਨੂੰ ਹੀ ਤੱਕਿਆ
ਦਿਲ ਚ ਖਿਆਲ ਬਸ ਤੇਰਾ ਹੀ ਰੱਖਿਆ

ਜਦ ਨਾਮ ਕੋਈ ਤੇਰਾ ਲੈਦਾ ਏ
ਦਰਦ ਹੰਝੂਆ ਦੇ ਨਾਲ ਵਹਿੰਦਾ ਏ

ਕਿੰਝ ਸੰਭਾਲਾ ਇਲ ਦਿਲ ਜਿਹੇ ਨੂੰ
ਆਦਤ ਨਾ ਤੇਰੇ ਬਿਨਾ ਰਹਿਣ ਦੀ

ਦਿਲ ਤੋੜ ਕੇ ਨਾ ਜਾਵੀਂ ਅੜੀਏ ਸਾਨੂੰ
ਆਦਤ ਨਹੀ ਵਿਛੋੜੇ ਸਹਿਣ ਦੀ

ਲੇਖਕ ਗੁਰਪ੍ਰੀਤ

 
Old 15-Nov-2010
Und3rgr0und J4tt1
 
Re: ਦਿਲ ਤੋੜ ਕੇ ਨਾ ਜਾਵੀਂ ਅੜੀਏ ਸਾਨੂੰ

nice!

 
Old 15-Nov-2010
Saini Sa'aB
 
Re: ਦਿਲ ਤੋੜ ਕੇ ਨਾ ਜਾਵੀਂ ਅੜੀਏ ਸਾਨੂੰ

nice liens

 
Old 15-Nov-2010
santokh711
 
Re: ਦਿਲ ਤੋੜ ਕੇ ਨਾ ਜਾਵੀਂ ਅੜੀਏ ਸਾਨੂੰ

good lines

Post New Thread  Reply

« ਆਉਣ ਦੀ ਉਡੀਕ ਚ ਤੱਕਦੇ ਰੋਜ ਚੁਬਾਰੇ | Do Yaar »
X
Quick Register
User Name:
Email:
Human Verification


UNP