ਦਿਲ ਚੋਂ ਮਿਟਾਉਣਾ ਮੁਸ਼ਕਿਲ ਏ

  • Thread starter userid97899
  • Start date
  • Replies 2
  • Views 436
U

userid97899

Guest
ਪਿਆਰ ਕਰਕੇ ਓਹਨੂੰ ਦਿਲ ਚੋਂ ਮਿਟਾਉਣਾ ਮੁਸ਼ਕਿਲ ਏ
ਉਠਿਆ ਤੁਫ਼ਾਨ ਪਲਕਾਂ ’ਚ ਰੋਕ ਪਾਉਣਾ ਮੁਸ਼ਕਿਲ ਏ
ਸੌਖਾ ਲੱਗਦਾ ਏ ਓਹਨੂੰ ਯਾਦ ਕਰ ਕੇ ਮਰ ਜਾਣਾ
ਕਿਓਕਿ ਭੁੱਲਕੇ “ਓਹਨੂੰ” ਜੀਅ ਪਾਉਣਾ ਮੁਸ਼ਕਿਲ ਏ


writer : unkown​
 
Top