UNP

ਦਿਲ ਕਹਿੰਦਾ ਹੈ ਕਿ

Go Back   UNP > Poetry > Punjabi Poetry

UNP Register

 

 
Old 22-Sep-2011
Mr.Gill
 
ਦਿਲ ਕਹਿੰਦਾ ਹੈ ਕਿ

ਦਿਲ ਕਹਿੰਦਾ ਹੈ ਕਿ ਮੇਰੇ ਤੋਂ ਜੁਦਾ ਹੋ ਕੇ
ਰੋਂਦੀ ਤਾਂ ਉਹ ਵੀ ਹੋਵੇਗੀ
ਆਪਣੇ ਦਿਲ ਨੂੰ ਝੂਠੇ ਦਿਲਾਸੇ ਦੇ ਕੇ
ਸਮਝਾਉਂਦੀ ਤਾਂ ਉਹ ਵੀ ਹੋਵੇਗੀ
ਕਦੇ ਮਿਲ ਜਾਈਏ ਜਿੰਦਗੀ ਵਿਚ ਫੇਰ
ਚਾਹੁੰਦੀ ਤਾਂ ਉਹ ਵੀ ਹੋਵੇਗੀ
ਜਿੰਨਾਂ ਰਾਹਾਂ ਤੇ ਛੱਡਿਆ ਸੀ ਗਿੱਲ ਨੂੰ ਕਦੇ
ਉਹਨਾਂ ਰਾਹਾਂ ਤੇ ਮੁੜ ਮੁੜ ਕੇ
ਆਉਂਦੀ ਤਾਂ ਉਹ ਵੀ ਹੋਵੇਗੀ

 
Old 23-Sep-2011
jaswindersinghbaidwan
 
Re: ਦਿਲ ਕਹਿੰਦਾ ਹੈ ਕਿ

good one..

 
Old 23-Sep-2011
$hokeen J@tt
 
Re: ਦਿਲ ਕਹਿੰਦਾ ਹੈ ਕਿ

nice one.

 
Old 23-Sep-2011
golugill
 
Re: ਦਿਲ ਕਹਿੰਦਾ ਹੈ ਕਿ

good work

Post New Thread  Reply

« ਜੁੱਤੀ ਦੇ ਵੀ ਯਾਦ ਨੀ | mur ke ni auna »
X
Quick Register
User Name:
Email:
Human Verification


UNP