ਦਿਲ ਕਰਦਾ

Lally Apra

_love_punjab_love_me_
ਜਿੰਦਗੀ ਵਿੱਚ ਜਦੋ ਆਪਣੇ ਦਿਲ ਤੇ ਠੋਕਰ ਮਾਰੇ ਕੋਈ
ਫੇਰ ਦੂਜਿਆਂ ਦੇ ਦਿਲਾਂ ਨਾਲ ਖੇਡਣ ਨੂੰ ਦਿਲ ਕਰਦਾ
ਜਦੋ ਆਪਣੀਆਂ ਖਵਾਇਸ਼ਾਂ ਤੇ ਪਾਣੀ ਫਿਰ ਜਾਦਾਂ ਲਾਲੀ
ਫੇਰ ਹੋਰਾਂ ਦੇ ਖਾਬਾਂ ਦੀਆਂ ਕੰਧਾਂ ਡੇਗਣ ਨੂੰ ਦਿਲ ਕਰਦਾ

by.......... Lally Apra..........
 
Top