ਦਿਲ

Singh-a-lion

Prime VIP
ਓਹੋ ਦਿਲ ਦੀ ਬੋਲੀ ਲੌਉੁੱਦੇ ਨੇ

ਖੋਰੇ ਕਿ ਨਫ਼ਾ ਕਮਾਉਦੇ ਨੇ

ਇਸ਼ਕ਼ ਨੂੰ ਅਜ ਕਲ ਸਾਜਣਾ ਨੇ

ਰੁਜਗਾਰ ਬਣਾ ਛਡਿਆ

ਦਿਲ ਥਾ ਥਾ ਵੰਡਦੇ ਫਿਰਦੇ ਨੇ

ਅਖਬਾਰ ਬ੍ਣਾ ਛਡਿਆ
 
Top