ਦਿਨਾਂ ਦੀ ਗੱਲ

ਅਫਜਲ ਨੂੰ ਸਜਾ ਮਿਲੀ ਹੈ ਉਹਦੇ ਕਰਮਾ ਦੀ
ਕਿਤੇ ਕਸ਼ਮੀਰ ਦਾ ਮਸਲਾ ਯਾਦ 84 ਦੀ ਨਾਂ ਲੈ ਆਵੇ,,
ਇੱਥੇ ਦੇਸ਼ ਦੇ ਦੁਸ਼ਮਣ ਨਿੱਤ ਹੀ ਜੰਮਦੇ ਨੇ
ਅਜਮਲ ਵਰਗੇ ਦਾ ਨਾਂ ਪਾਲਾ ਕਿਸੇ ਮਾੜੇ ਦੇ ਸਿਰ ਪੈ ਜਾਵੇ.,,
ਵਕਤ ਦੀ ਮਾਰ ਤਾਂ ਕਈਆਂ ਉਤੇ ਪੈ ਜਾਂਦੀ
ਬੰਦਾ ਉਹ ਜੋ ਰਜਾ ਰੱਬ ਦੀ ਕਹਿ ਕੇ ਖਹਿ ਜਾਵੇ...
 
Top