ਦਿਨ ਬਚਪਨ ਦੇ ਕੋਈ ਮੋੜ ਲਿਆਵੇ

ਦਿਨ ਬਚਪਨ ਦੇ ਕੋਈ ਮੋੜ ਲਿਆਵੇ ,

ਏਦਾ ਹੋ ਨਈ ਸਕਦਾ ,,

ਅੰਬਰਾਂ ਤੋਂ ਤਾਰੇ ਤੋੜ ਲਿਆਵੇ ,,

ਏਦਾਂ ਨਈ ਹੋ ਸਕਦਾ,,

ਅੱਜ ਦੀ ਜਵਾਨੀ ਨਸ਼ੇ ਨੂੰ ਭੁਲ ਜਾਵੇ ,,

ਲਗਦਾ ਏ ਗੈਰੀ ,,ਹੁਣ ਏ

ਹੋ ਨਈ ਸਕਦਾ,,

ਅੰਗਰੇਜੀ ਛਡ ਪੰਜਾਬੀ ਧਿਆਵੇ,,

ਲਗਦਾ ਏ ਹੋ ਨਈ ਸਕਦਾ,,

ਛੱਡ ਵੇ ਗੈਰੀ ਖਹਿੜਾ ਦੁਨੀਆ ਦਾ,,

ਏਥੇ ਤੇਰਾ ਨਈ ਕੋਈ ਆਪਣਾ ,,

,,,,,,,,,,,, ਹੋ ਸਕਦਾ,
 
Top