ਦਿਨ ਤਿਆ ਵਰ੍ਗੇ

ਮੁੜ੍ਕੇ ਨੀ ਮੇਰੀ ਜ਼ਿਨ੍ਦਗੀ ਦੇ ਓਹ ਫੇਰ ਸੁਨੇਹਰੀ ਪਲ ਆਉਣੇ,
ਇਕ ਝੂਠਾ ਹੈ ਧਰ੍ੱਵਾਸ ਜਿਹਾ ,
ਓਹ ਅੱਜ ਆਉਣੇ ਨ ਕਲ ਆਉਣੇ,
ਕੁਚ ਸੁਪ੍ਨੇ ਬਨ ਗਯੇ ਰਾਤਾ ਦੇ,
ਕਛ ਅਥ੍ੱਰੂ ਬਣ ਕੇ ਵਿਹ ਗਯੇ,
ਦਿਨ ਤਿਆ ਵਰ੍ਗੇ ਕਾੱਲੇਜ ਦੇ ਹੁਣ ਯਾਦਾ ਬਣ੍ਕੇ ਰਿਹ ਗਏ........
 
Top