ਰੋਕਣ ਲਈ ਤੈਨੂੰ ਕੀਤੀਆਂ ਮਿੰਨਤਾਂ, ਹੱਥ ਸੀ ਮੇਰੇ ਜੋੜੇ ਰਹਿ ਗਏ ਹੁਣ ਤਾਂ ਮੁੜ ਕੇ ਆਜਾ ਸੱਜਣਾ, ਦਿਨ ਜਿੰਦਗੀ ਦੇ ਥੋੜੇ ਰਹਿ ਗਏ ♥