ਦਿਨ ਛਿਪਦੇ ਨੂੰ

*Amrinder Hundal*

Hundal Hunterz
ਦਿਨ ਛਿਪਦੇ ਨੂੰ ਜਦ ਸਭ ਲਈ ਪਰਛਾਵੇਂ ਢਲਦੇ ਨੇ,
ਦਿਲ ਵਿੱਚ ਤੀਜੇ ਪਹਿਰ ਦੇ ਜਿਹੇ ਲੱਖਾਂ ਸੂਰਜ ਬਲਦੇ ਨੇ,
ਫ਼ਿਰ ਵੀ ਮੁੱਖੜੇ ਤੇ ਮੁਸਕਾਨ ਮੇਰੇ ਦਰਿਆਵਾਂ ਜਿਹੀ ....
'hundal' ਰੁੱਖਾਂ ਨੂੰ ਕੀ ਖਬਰ ਉਹ ਕਿਧਰੋਂ ਆਈ ਕਿਧਰ ਗਈ,
ਏਨਾ ਪਤਾ ਕਿ ਕੁੜੀ ਸੀ ਤੇਜ ਹਵਾਵਾਂ ਜਿਹੀ ....
 
Top