ਦਿਨ ਕਾਲਜ ਦੇ

jaggi37

Member
ਦਿਨ ਕਾਲਜ ਦੇ ਨੇ ਮੁੱਕ ਚੱਲੇ,
ਹੁਣ ਸੱਭ ਨੇ ਹੋ ਜਾਣਾ ਕੱਲੇ ਕੱਲੇ,......
ਕਿਸੇ ਮਾਰ ਜਾਣੀ ਸੱਤ ਸਮੁੰਦਰ ਪਾਰ ਉਡਾਰੀ,
ਕਿਸੇ ਨਾਮ ਲਿਖਾ ਦੇਣੀ ਕਿਸੇ ਹੋਰ ਦੇ ਇਹ ਜਿੰਦਗੀ ਵਿਚਾਰੀ..........
ਕਿਸੇ ਕਰਨੀ ਏ "job" ਕਿਸੇ ਕਰਨੀ ਅੱਗੇ ਪੜਾਈ,
ਭੁੱਲਣੀ ਨਾ ਪਰ ਕਿਸੇ ਇਹ ਜ਼ਿੰਦਗੀ ਜੋ " lpu" ਬਿਤਾਈ,
ਇਹ ਬਣ ਜਾਣੀ ਫਿਰ ਕਿਸੇ ਗੁਜਰੇ ਪਲ ਦੀ ਕਹਾਣੀ,
ਜਿਹੜੀ ਚਾਹਿਆ ਵੀ ਫਿਰ ਕਦੇ ਮੁੜ ਨਾ ਆਣੀ,,,
ਚਾਹਿਆ ਵੀ ਫਿਰ ਇਹ ਕਦੇ ਮੁੜ ਨਾ ਆਣੀ.........
 

ultesoch

Banned
ਵੀਰ ਪੁਰਾਣੇ ਦਿਨ ਯਾਦ ਕਰਾ ਤੇ ਤੂੰ ਤਾਂ ... ਬਹੁਤ ਚੰਗਾ ਲਿਖਆ.. ਪਰਮਾਤਮਾ ਤੇਰੀ ਕਲਮ ਸਲਾਮਤ ਰਖੇ
MERE WEBSITE AA www.ultesoch.blogspot.com
 
Top