ਦਿਨ

bhandohal

Well-known member
ਇੱਕ ਦਿਨ ਜਿੰਦਗੀ ਨੇ ਸੁਪਨਿਆਂ ਨੂੰ ਪੁਛਿਆ "ਤੁਸੀਂ ਪੂਰੇ ਕਦੋਂ ਹੋਵੋਗੇ"
ਸੁਪਨੇ ਹੱਸੇ ਤੇ ਬੋਲੇ " ਕਦੀ ਵੀ ਨਹੀਂ ! ਕਿਉਂਕਿ ਜਿਸ ਦਿਨ ਸਭ ਸੁਪਨੇ ਪੂਰੇ ਹੋ ਗਏ,
ਓਸ ਦਿਨ ਸੁਪਨਿਆਂ ਦੀ ਕੀਮਤ ਖਤਮ ਹੋ ਜਾਨੀ ਆ ....

by arry
 
Top