ਦਾਦੂ ਸਾਹਿਬ ਦੇ ਚਰਨਾਂ 'ਚ ਦੋ ਲਾਈਨਾਂ

RaviSandhu

SandhuBoyz.c0m
kaiyaan nu bura ta lagega jo mai likh reha bahut shaan been te soch samjh ke likh reha..
mai Sikh Channel te dekhea si jis ch ek aadmi ne keha si keeday makaudeaan de safai hundi rahe ta changa hai jidda Austria ch hoi hai.. par sant ramand de deray ch ta mai nhi gya te na hi darshan kitay ophna de... ohna ne 53 countries ch Guru granth sahib da parkash kita si

Ravi Sandhu
Sat 19.48,04-12-2010
Rome Italy
ਇੰਗਲੈਂਡ ਦੇ ਸਿੱਖ ਚੈਨਲ ਤੇ ਗੁਰਮਤਿ ਸਮਾਗਮ 'ਚ,
ਦਾਦੂ ਸਾਹਿਬ ਤੋਂ ਬੰਦਾ ਇਕ ਆਇਆ ਸੀ।
ਉਹਨੇ ਅਪਨੇ ਆਪ ਨੂੰ ਬ੍ਰਹਮ ਗਿਆਨੀ ਤੇ,
ਸੰਤ ਰਾਮਾਨੰਦ ਜੀ ਨੂੰ ਨਾਲੀ ਦਾ ਕੀੜਾ ਬਤਾਇਆ ਸੀ।
ਜਦ ਇਹ ਸੁਣਿਆ ਤਾਂ ਸਾਡਾ ਮਨ ਭਰ ਆਇਆ ਸੀ,
ਬਾਹੁਤ ਮਨ ਉਦਾਸ ਹੋਇਆ ਜਦ ਇਹ ਟੀ.ਵੀ ਤੇ ਵਿਖਾਇਆ ਸੀ।
ਕਿਉਂ ਕਰਦੇ ਬਦਨਾਮ ਸੰਤ ਰਾਮਾਨੰਦ ਜੀ ਨੂੰ ਲੋਕ ਕਈ,
ਉਨਾਂ ਤਾਂ 53 ਦੇਸ਼ਾਂ 'ਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਇਆ ਬਈ।
ਅਸੀਂ ਅਨਪੜ ਹਾਂ ਗਵਾਰ ਹਾਂ ਬੇਸ਼ੱਕ ਚਮਾਰ ਹਾਂ,
ਪਰ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਂਉਦੇ ਹਾਂ।
'ਰਵੀ' ਦਾ ਤਾਂ ਬੱਸ ਇਹੀ ਕਹਿਣਾਂ ਹੈ,
ਸੰਤ ਰਾਮਾਨੰਦ ਦਾ ਨਾਮ ਰਹਿੰਦੀ ਦੁਨੀਆ ਤਕ ਰਹਿਣਾ ਹੈ।

 

santok

Well-known member
ravi 22 ji eh de vaare jiadaa kush taa patta nahi parr jo v edha diaa galla karde han eh badi pairi soch rakh de han.menu aje v yaad aa ke jad asi school vich parhde hude si asi taa ik dooje dia rotia v kadd ke kha lende hude si.parr eda de bandia to bach ke rehna pena hai,edha de bande he komaa vich phasaad paa dinde ne.22 ji tusi eh gall naa mann nu lavo.
 

RaviSandhu

SandhuBoyz.c0m
SANTOKH 22 ji thanks 4 appriciate mai ta sochea si ki eh moderstore shaid delete kar den..par ehi sachai hai.. ki sahi hai ki galat hai eh ta rabb hi jaanda... baaki gall ohi honi chahidi jo guru granth sahib ch hai........ ke khayal hai ji?
 

pps309

Prime VIP
@ravisandhu, bohat vadia likheya tusi.

Ik gal main kehna chaouna, ke taali 2 hath naal hi vajdi aa, gal v taahin vad-di jad dono dhir vadoundi aa. So appa kisse v ik dhir nu nirdosh ya pura kasurwar nahi keh sakde.

Je Ravidassia community Sikhi da satkar kardi aa te Sikhi ne v ehna da stakar kita aa, Bhagat Ravidass Ji di bani nu SGGS ch jagah deke ohna di bani nu v Guru da darja ditta hai.

Veer mere talli donna hattha naal hi vajdi aa, chaae assi pyar aali baja laiye chaee dushmani aali. Bhala esse ch aa ke pyar aali bajaiye....:hug

Sant, mahant, dere chae kisse de v hon (Ramanand, Dhadiranwala, Nanaksar, Swami Nityanana, Asharam), most of them aj ka sirf paisa, politics, power ya fer apne naam de bhukhe aa.
Afsos aa NAAM oh nahi jo Guru, Peera te Bhagta ne japan nu kaya c.

22 Ji aa video ch sarre aap hi dekh lo ke oh ki kar rahe c.....Ki aa Sant Mahant Gurua ya Bhagat Ravidass to v badde ho gaye ke ehna de paera nu shuaa ke Gurbani nu oh vastar paaye jaan?


Veer mereya aa kaise Sant ya Brahm-Gyani ne jo lokaa nu mansik taur te azad (mukti) de bajay ohna nu apni gulami val dhak rahe ne? Chae daduwal wala ya radha swami ya fer Ramanand main sarreya nu iko akh naal dekhda.

Kahi suni maaf.

P.S-> Please ignore the title of video, main sif aa video clips dikhaan nu shar kar raya, mera video de youtube account ya title naal koi relation nahi.
Baki jad tak Sikhi ch jaat-paat te brahmanwaad di bhasudi rehni aa ohdo tak assi sache Sikh nahi bann sakde. Assi jatt, ravidassiya, ramgarhiye te bhappe hi rehna.
 

RaviSandhu

SandhuBoyz.c0m
Pehli gall babeyan ne likhea Bani Guru Guru Hai Bani...

janaab esi gall da raula hai Bhagat te Guru da.. ravidas comunity wale guru kehnde others bhagat.. asal maiyne ch bhagat farsi zubaan da lafz hai usda matlab guru hai..

jo video ch likhea usde jawab...
01. guru granth sahib de hazoori ch baith ke matha tikaa rahe
Ans. Menu ta kite video ch dekhai ni de reha Guru granth sahib
02. likhea si ki makhmali singhasan jo guru granth bahib di hazori ch baith ke pairi hath lawauna hai..
Ans. menu ta dekhai ni ditta kitay
03. Naare di gall
Ans. mai oh naara ni bhullay jidda video ch dekhaya gya... enj bolde
aa bolay so nirbhay.. shri guru ravids maharaj di jai,
bolay so nihal sat sriyaan akaal
04. nishan sahab wali gall
es ch koi galat gall nhi ki ravidas community da alag nishan sahib hai.. j video banaun waala HAR da matlab hi ni jaanda es ch kise da ki kasoor hai
05. Langar
mai ta kadi ni gya ajj tak ballan na hi pataa kidda langar da system hai.. par jitho tak mera khayal hai lanhar baith ke hi shakde..
06. Phool
rahi phoolan waali gal phul ta viyaah ch vi barsaye jaande ki oh rabb aa??
07. Bhashan
Ans. wadiyan wadiyan gallan bhashan ch hi sohnia lagdiyaaan..eh vi ni pataa ki oh sachi guruduwara sahib da pardhan si??? chalo oh gall chaddo 8 bande aaye guru granth sahib di hazoori ch kise nu maarna ki oh theek hai?? jitho tak mai sunea ki jado goliyan chalaiyaan ta udo guru granth sahib te khoon de shittay pae ki oh theek si??? jo lok bhadfkau bhashan dinde ohna da kush ni jaanda lokan da hi nuksaan hai esch.. ennay dangay fasaaad hoe india ch
naale mai ta pehlan keha mai viyana kand to pehlan enasanta nu nhi jaanda si.. na hi mai kdi gya si ballan hun dukh hunda ki mai keo nhi jaanda si pehlan santa nu.. darshan karne si ena de.. na hi Ravidas community da kise naal koi vair hai... sagon 53 deshan ch guru granth sahib da parkash karwaea si.. santa ne free college, hospitel khulwaye..
 
ਬਹੁਤ ਵਧਿਆ ਕਿਹਾ ਰਵੀ ਵੀਰ
ਪਰ ਇਹੋ ਜਿਹੇ ਮਸਲਿਆਂ ਤੇ ਜਿਨੀਂ ਘਟ ਚਰਚਾ ਹੋਵੇ ਉਨਾਂ ਚੰਗਾ ਆ
ਇਹ ਹੰਕਾਰੀ ਸਮਾਜ ਆ ਮੁੰਹ ਤੇ ਮੀਠਾ ਆ ਪਰ ਅਦਰੋਂ ਸੁਲਗਦਾ ਰਹਿੰਦਾ
ਆਪਣੀ ਆਪਣੀ ਡਫਲੀ ਤੇ ਆਪਣਾ ਆਪਣਾ ਰਾਗ ਹਰ ਕੋਈ ਗਾਉਂਦਾ ਫਿਰਦਾ
ਸਭ ਤੋਂ ਪਹਿਲਾ ਤਾਂ modern ਸਿਖੀ ਦੀ ਇਹ ਸੋਚ ਕਿ ਦੂਜੀ ਜਾਤ ਦੇ ਗੁਰੂਆਂ ਦੀ ਬਾਨੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਚ ਦਰਕ ਕਰਕੇ ਉਹਨਾ ਤੇ ਕੋਈ ਅਹਿਸਾਨ ਕੀਤਾ ਤੇ ਇਹ ਗਲਤ ਸੋਚ ਆ ! ਇਹ ਸੋਚ ਮੁਨਾਫਾਖੋਰਾ ਵਾਲੀ ਆ . ਗੁਰੂਆ ਨੇ ਇਹ ਸੰਗ੍ਰਹਿ ਲੋਕ ਭਲਾਈ ਲਈ ਕੀਤਾ ਸੀ ਨਾ ਕਿ ਇਕ ਵਿਵਾਦ ਨੂੰ ਜਨਮ ਦੇਣ ਲਈ. ਹੁਣ ਜੇ ਕਰ ਕੋਈ ਲੇਖਕ ਆਪਣੀ ਲੇਖਣੀ ਪ੍ਰਕਾਸਿਤ ਕਰਵਾਂਦਾ ਹੈ ਤਾਂ ਉਸ ਵਿਚ ਇਕਲਾ ਲੇਖਕ ਦਾ ਨੀ ਪ੍ਰਕਾਸਕ ਦਾ ਵੀ ਫਾਇਦਾ ਸ਼ਾਮਿਲ ਰਹਿੰਦਾ ਹੈ ! ਅਫਸੋਸ ਇਸ ਗਲ ਦਾ ਹੈ ਕਿ ਅਜ ਦਾ ਅਖੋਤਾ ਸਿਖ ਜੋ ਸ਼ਿਖੀ ਦੇ ਨਿਯਮ ਤਾਂ ਪੋਰੇ ਕਰਦਾ ਨੀ ਪਰ ਵਖਵਾਦ ਫਿਲਾਉਣ ਚ ਸਭ ਤੋ ਅਗੇ ਰਹਿੰਦਾ ਹੈ ! ਮੈਂ ਡੇਰਾਵਾਦ ਦੇ ਬਿਲਕੁਲ ਖਿਲਾਫ ਆ ਮੈਂ ਕਿਸੇ ਬਾਬੇ ਦੇ ਚਰਨਾਂ ਡਿਗਣਾ ਪਸੰਦ ਨੀ ਕਰਦਾ ਪਰ ਜੇ ਕਰ ਕੋਈ ਜੇ ਕਰ ਕੋਈ ਛੋਟੀ ਜਾਤ ਦਾ ਬੰਦਾ ਸਿਖੀ ਅਪਨਾਉਣਾ ਵੀ ਚਾਹੇ ਤਾਂ ਉਸ ਲਈ ਅਲਗ categories ਬਣਾ ਦਿਤੀਆਂ ਜਾਂਦਿਆ ਨੇ
 

RaviSandhu

SandhuBoyz.c0m
KOI KISE NU MANNDA TE KOI KISE NU DHARAM KOI NI MAADA BANDE MAADE HUNDE AA....
MUSLMAAANA DE BACHEYAAN NU NI SIKHAUNA PAINDA KI OH MUSLMAAN BANAN
CHRISTAN DE BACHEA NU NI KEHNA PAINDA KI PH CHRISTAN BANAN
PAR SIKHAN DE BACHEAN NU HI KEO KEHNA PAINA KI OH SIKH BANAN
shaid esda jawab kise to na hoe
 

JUGGY D

BACK TO BASIC
ਸਤਿ ਸ੍ਰੀ ਅਕਾਲ ਸਾਰਿਆ ਨੂੰ !!
ਰਵੀ ਵੀਰ ਜਿਸ ਗੁਰਮਤਿ ਸਮਾਗਮ ਦੀ ਗੱਲ ਕਰਦਾ ਓਹ ਸਮਾਗਮ ਮੇਰੇ ਇਕ ਦੋਸਤ ਨੇ ਵੀ ਦੇਖਿਆ ਸੀ !! ਪਰ ਉਸ ਨੇ ਅਜਿਹੀ ਕੋਈ ਗੱਲ ਨਹੀ ਦੇਖੀ ਜਾਂ ਉਸ ਨੇ ਖਾਲਿਸਤਾਨੀ ਵਿਚਾਰਾ ਦਾ ਹੋਣ ਕਾਰਨ ਅਜਿਹਾ ਕੋਈ ਜਿਕਰ ਨਹੀ ਕੀਤਾ !!
ਕਲ "5 ਦਸੰਬਰ" ਸੀ ! ਜਿਥੋ ਤਕ ਮੈਨੂ ਯਾਦ ਆ, "5 ਦਸੰਬਰ 2009" ਲੁਧਿਆਣੇ ਦੀ ਓਹ ਘਟਨਾ !! ਜਿਸ ਨੇ ਇਕ ਵਾਰ ਸਾਰੀ ਦੁਨਿਆ ਨੂੰ ਹਿਲਾ ਕੇ ਰਖ ਦਿਤਾ ਸੀ ! ਉਸ ਸਮੇ "ਇਹ 53 ਦੇਸਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਵਾਲੇ ਕਿਥੇ ਸੀ ??"
ਮੈਂ ਕੁਝ ਜਿਆਦਾ ਨਹੀ ਲਿਖਣਾ ਚਾਹੁੰਦਾ ! ਮੇਰੀ ਜੁਬਾਨ ਨਾਲੋ ਮੇਰੇ ਹਥਾਂ ਦੀ ਜੁਬਾਨ ਜਿਆਦਾ ਕੋੜੀ ਆ !! ਕਲ ਵੀ ਲੁਧਿਆਣੇ ਵਿਚ "5 ਦਸੰਬਰ 2009" ਦੇ ਸ਼ਹੀਦਾ ਦੀ ਯਾਦ ਵਿਚ ਸਮਾਗਮ ਹੋ ਰਹੇ ਸੀ ! ਜਿਥੇ ਸੰਤ ਬਲਜੀਤ ਸਿੰਘ ਖਾਲਸਾ ਦਾਦੂ ਸਹੀਬ ਵਾਲੇ ਨੇ ਵੀ ਸਿਰਕਤ ਕੀਤੀ !! ਕਲ ਵੀ ਉਸ ਨੇ ਬਹੁਤ ਕੁਝ ਅਜਿਹਾ ਕਿਹਾ ਜੋ ਮੈਨੂ ਲਗਦਾ ਇਥੇ ਬਹੁਤ ਜਾਣਿਆ ਨੂੰ ਬਹੁਤ ਮਾੜਾ ਲਗੇਗਾ !! ਮੈਂ ਓਹ ਇਥੇ ਪੋਸਟ ਕਰ ਕੇ ਹੋਰ ਰੌਲਾ ਨਹੀ ਪਾਉਣਾ ਚਾਹੁੰਦਾ !! ਇਕ ਗੱਲ ਦੀਆਂ ਕਈ ਗਲਾਂ ਹੋ ਜਾਂਦੀਆਂ ਹਨ !!
ਮੇਰੀ ਤਾਂ ਰਵੀ ਵੀਰ ਅਤੇ ਹੋਰ ਵੀਰਾਂ ਅਗੇ ਹੱਥ ਜੋੜ ਕੇ ਇਹੀ ਅਰਜੋਈ ਆ ਕੇ ਏਹੋ ਜਿਹੇ ਮਾਮਲੇ ਜਿਥੇ ਹੁੰਦੇ ਆ ਉਥੇ ਹੀ ਰਿਹਣ ਦੀਆ ਕਰੋ !! ਬਾਕੀ ਤੁਸੀਂ ਮੇਰੇ ਨਾਲੋਂ ਜਿਆਦਾ ਸਮਝਦਾਰ ਹੋ, ਤੁਹਾਨੂ ਕੁਝ ਦਸਣਾ ਸੂਰਜ ਤੇ ਦੀਵੇ ਵਾਲੀ ਗੱਲ ਆ !! ਬਾਕੀ ਮੈਂ ਤਾਂ ਇਹੀ ਕਹੰਦਾ ਕੀ ਇਹ ਪੋਸਟ ਨੂੰ ਡਿਲੀਟ ਹੀ ਕਰ ਦੇਣਾ ਚਾਹਿਦਾ ਹੈ !! ਮੈਂ ਕੁਝ ਗਲਤ ਕਿਹਾ ਹੋਵੇ ਤਾਂ ਨਾ-ਸਮਝ, ਸਮਝ ਕੇ ਮਾਫ਼ ਕਰਨਾ !! ਧੰਨਵਾਦ !!
 
Top